ਤਿਰੰਗੇ ਦੇ ਅਪਮਾਨ ਦੇ ਖਦਸ਼ੇ ਨੂੰ ਲੈਕੇ ਚਿੰਤਾ ਵਿੱਚ ਲੋਕ, ਜੇਕਰ ਹੋਈ ਬੇਕਦਰੀ ਤਾਂ ਕੋਣ ਹੋਵੇਗਾ ਜ਼ਿੰਮੇਵਾਰ, ਹੋਵੇ ਜ਼ਿੰਮੇਵਾਰੀ ਤਹਿ

ਗੁਰਦਾਸਪੁਰ, 13 ਅਗਸਤ (ਮੰਨਣ ਸੈਣੀ)। ਭਾਰਤ ਦੇਸ਼ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਡ ਤੇ ਲੋਕਾਂ ਵਿੱਚ ਬੇਹੱਦ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਬੜੇ ਚਾਅ ਮਲਹਾਰ ਨਾਲ ਲੋਕਾਂ ਵੱਲੋ ਆਜ਼ਾਦੀ ਦੀ ਖੁੱਸ਼ੀ ਮਨਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਸਮਾਜ ਦਾ ਇੱਕ ਅਜ਼ਿਹਾ ਵਰਗ ਵੀ ਹੈ, ਜੋਂ ਤਿਰੰਗੇ ਦੇ ਅਪਮਾਨ ਦੇ … Continue reading ਤਿਰੰਗੇ ਦੇ ਅਪਮਾਨ ਦੇ ਖਦਸ਼ੇ ਨੂੰ ਲੈਕੇ ਚਿੰਤਾ ਵਿੱਚ ਲੋਕ, ਜੇਕਰ ਹੋਈ ਬੇਕਦਰੀ ਤਾਂ ਕੋਣ ਹੋਵੇਗਾ ਜ਼ਿੰਮੇਵਾਰ, ਹੋਵੇ ਜ਼ਿੰਮੇਵਾਰੀ ਤਹਿ